ਪੰਜਾਬ ਪੁਲਿਸ ਨੇ ਆਈ.ਐਸ.ਆਈ. ਦੀ ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼; ਏਕੇ-56 ਰਾਈਫਲ ਅਤੇ ਗੋਲੀ-ਸਿੱਕੇ ਸਮੇਤ 2 ਕਾਰਕੁਨ ਕਾਬੂ

ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਵਿਰੁੱਧ ਵਿੱਢੀ ਗਈ ਜੰਗ ਗੈਂਗਸਟਰ ਮੁਕਤ ਪੰਜਾਬ ਹੋਣ ਤੱਕ ਰਹੇਗੀ ਜਾਰੀ: ਡੀਜੀਪੀ ਪੰਜਾਬ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਕੈਨੇਡਾ-ਅਧਾਰਤ ਲੰਡਾ ਅਤੇ ਪਾਕਿ-ਅਧਾਰਤ ਰਿੰਦਾ ਦੀ ਸ਼ਹਿ ’ਤੇ ਹੋਣ ਵਾਲੀਆਂ ਅੱਤਵਾਦੀ ਸਾਜ਼ਿਸ਼ਾਂ ਦਾ ਉਦੇਸ਼ ਸੂਬੇ ਦੀ ਸ਼ਾਂਤੀ ਤੇ ਤਰੱਕੀ ਨੂੰ ਢਾਅ ਲਾਉਣਾ ਚੰਡੀਗੜ/ਜਲੰਧਰ, 23 ਸਤੰਬਰ (ਦਾ ਪੰਜਾਬ … Continue reading ਪੰਜਾਬ ਪੁਲਿਸ ਨੇ ਆਈ.ਐਸ.ਆਈ. ਦੀ ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼; ਏਕੇ-56 ਰਾਈਫਲ ਅਤੇ ਗੋਲੀ-ਸਿੱਕੇ ਸਮੇਤ 2 ਕਾਰਕੁਨ ਕਾਬੂ